ਚੰਡੀਗੜ੍ਹ — ਮੇਕਅਪ ਦੀ ਗੱਲ ਹੋਵੇ ਤਾਂ 'ਟੀਨੇਜਰ' ਕੁੜੀਆਂ ਨਵੇਂ-ਨਵੇਂ ਮੇਕਅਪ ਦੇ ਤਰੀਕੇ ਆਪਨਾਉਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਸੁੰਦਰ ਅੱਖਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਜੇਕਰ ਅੱਖਾਂ ਦਾ ਮੇਕਅਪ ਵਧੀਆ ਹੋਵੇ ਤਾਂ ਚਿਹਰੇ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ।
ਕਾਲਜ ਦੀਆਂ ਕੁੜੀਆਂ ਫੈਸ਼ਨ 'ਚ ਤਜ਼ਰਬੇ ਕਰਨ ਲਈ ਹਮੇਸ਼ਾ ਅੱਗੇ ਰਹਿੰਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਸੁੰਦਰ ਡ੍ਰੈੱਸ ਦੇ ਨਾਲ ਮੇਕਅਪ ਦਾ ਨਵਾਂ ਲੁੱਕ ਅਜ਼ਮਾਉਣਾ ਚਾਹੁੰਦੇ ਹੋ ਤਾਂ ਇਸ ਢੰਗ ਦੇ ਨਾਲ ਆਈਲਾਈਨਰ ਲਗਾ ਕੇ ਦਫਤਰ ਦੀ ਪਾਰਟੀ ਹੋਵੇ ਜਾਂ ਜਨਮ ਦਿਨ ਦੀ ਪਾਰਟੀ ਜਾਂ ਕੋਈ ਹੋਰ ਪਾਰਟੀ ਤਾਂ ਉਸ ਮੌਕੇ 'ਤੇ ਆਕਰਸ਼ਣ ਦਾ ਕੇਂਦਰ ਬਣ ਸਕਦੇ ਹੋ।
ਕੈਟ ਆਈਜ਼ ਹੋਣ ਜਾਂ ਸਮੋਕੀ, ਆਈਲਾਈਨਰ ਲਗਾਉਣ ਦੇ ਤੁਸੀਂ ਹੁਣ ਤੱਕ ਕਈ ਤਰੀਕੇ ਦੇਖੇ ਹੋਣਗੇ ਪਰ ਹੁਣ ਆਈਲਾਈਨਰ ਲਗਾਉਣ ਦੇ ਇਸ ਦਿਲਚਸਪ ਅਤੇ ਸਟਾਈਲਿਸ਼ ਤਰੀਕੇ ਨਾਲ ਲੱਗਾ ਇਹ ਆਈਲਾਈਨਰ, ਤੁਹਾਨੂੰ ਜ਼ਰੂਰ ਖਿੱਚ ਦਾ ਕੇਂਦਰ ਬਣਾ ਦੇਵੇਗਾ।
ਹਰਾ ਧਨੀਆ ਸੁਆਦ ਵੀ, ਸਿਹਤ ਵੀ
NEXT STORY